ਟੋਰਾਂਟੋ (ਬਲਜਿੰਦਰ ਸੇਖਾ) ਫੈਡਰਲ ਕਨਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਇਲੀਏਵਰ ਨੇ ਕੈਲਗਰੀ ਵਿੱਚ ਹੋਈ ਪਾਰਟੀ ਦੀ ਕਨਵੈਂਸ਼ਨ ਦੌਰਾਨ ਆਪਣੀ ਲੀਡਰਸ਼ਿਪ ਸਮੀਖਿਆ ਵਿੱਚ 87.4 ਫੀਸਦੀ ਸਮਰਥਨ ਨਾਲ ਕਾਮਯਾਬੀ ਹਾਸਲ ਕੀਤੀ। ਇਸ ਨਤੀਜੇ ਨਾਲ ਆਉਣ ਵਾਲੀ ਫੈਡਰਲ ਚੋਣ ਦੀ ਤਿਆਰੀ ਕਰ ਰਹੀ ਪਾਰਟੀ ਵਿੱਚ ਉਨ੍ਹਾਂ ਦੀ ਅਗਵਾਈ ਨੂੰ ਹੋਰ ਮਜ਼ਬੂਤੀ ਮਿਲੀ ਹੈ।ਜੇ ਅਗਲੀ ਚੋਣ ਵਿੱਚ ਇਹ ਪਾਰਟੀ ਜਿੱਤੀ ਤਾਂ ਪੀਅਰ ਪੋਲਈਵਿਰ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਉਮੀਦਵਾਰ ਹੋਣਗੇ । ਹੁਣ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਵੀ ਇਸ ਪਾਰਟੀ ਦਾ ਸਮਰਥਨ ਕੀਤਾ ਜਾ ਰਿਹਾ ਹੈ ।
The post ਕੈਨੇਡਾ ਵਿੱਚ ਪੀਅਰ ਪੋਇਲੀਏਵਰ ਨੇ ਜਿੱਤੀ ਪਾਰਟੀ ਲੀਡਰ ਦੀ ਚੋਣ appeared first on Punjab Star.
