ਕੈਨੇਡਾ ਕਰਨ ਜਾ ਰਿਹਾ ਵਿਦਿਆਰਥੀਆਂ ਲਈ ਵੱਡੀ ਤਬਦੀਲੀ

ਟੋਰਾਂਟੋ ( ਕੁਲਤਰਨ ਪਧਿਆਣਾ ) ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ/ਵਿਦਿਆਰਥਣ ਜੇਕਰ ਆਪਣੇ ਪਤੀ/ ਪਤਨੀਆਂ ਨੂੰ ਕੈਨੇਡਾ ਵਿੱਚ ਸਪੌਸਰ ਕਰਨਾ ਚਹੁੰਦੇ ਹਨ ਉਨਾਂ ਲਈ ਜਲਦ ਨਵਾਂ ਕਾਨੂੰਨ ਆ ਰਿਹਾ ਹੈ ਜਿਸ ਵਿੱਚ ਸਪਾਉਸ ਜਿਸਨੂੰ ਸਪੌਸਰ ਕਰਨਾ ਹੈ ਲਈ ਵੀ ਇੰਗਲਿਸ਼ ਭਾਸ਼ਾ ਦੀ ਮੁਹਾਰਤ ਲਾਜ਼ਮੀ ਹੋਵੇਗੀ, ਭਾਵ ਹੁਣ ਘੱਟ ਪੜ੍ਹੇ ਲਿਖੇ ਜਾ ਅਨਪੜ੍ਹ ਪਤੀ/ਪਤਨੀ ਨੂੰ ਕੈਨੇਡਾ ਨਹੀਂ ਸੱਦਿਆ ਜਾ ਸਕੇਗਾ।

The post ਕੈਨੇਡਾ ਕਰਨ ਜਾ ਰਿਹਾ ਵਿਦਿਆਰਥੀਆਂ ਲਈ ਵੱਡੀ ਤਬਦੀਲੀ appeared first on Punjab Star.

Related Posts