ਭਾਰਤ ਹਾਈ ਕਮਿਸ਼ਨ ਵੱਲੋਂ ਨਵੇਂ ਨਿਯਮਾਂ ਦਾ ਐਲਾਨ

ਟੋਰਾਂਟੋ (ਬਲਜਿੰਦਰ ਸੇਖਾ) ਭਾਰਤੀ ਹਾਈ ਕਮਿਸ਼ਨ ਔਟਵਾ ਵੱਲੋਂ OCI ਬਾਬਤ ਅਰਜ਼ੀਆਂ ਦੇਣ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ ਹੈ। ਹੁਣ 5 ਅਪ੍ਰੈਲ ਤੋਂ ਹਰ ਅਰਜ਼ੀਕਰਤਾ ਨੂੰ BLS ਦਫ਼ਤਰ ਆਪ ਪੇਸ਼ ਹੋਣਾ ਪਵੇਗਾ ਤੇ ਬਾਇਓਮੈਟ੍ਰਿਕ ਕਰਵਾਉਣੇ ਪੈਣਗੇ। ਡਾਕ ਰਾਹੀਂ ਅਰਜ਼ੀ ਨਹੀਂ ਦਿੱਤੀ ਜਾ ਸਕੇਗੀ।

The post ਭਾਰਤ ਹਾਈ ਕਮਿਸ਼ਨ ਵੱਲੋਂ ਨਵੇਂ ਨਿਯਮਾਂ ਦਾ ਐਲਾਨ appeared first on Punjab Star.