ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਧੂਰੀ ਜਨਸਭਾ ਨੂੰ ਲੈ ਕੇ ਭਾਜਪਾ ‘ਤੇ ਤਿੱਖਾ ਹਮਲਾ ਬੋਲਿਆ ਹੈ। ਚੀਮਾ ਨੇ ਕਿਹਾ …
Ashkeradio
-
Culture
-
Culture
ਬੀਟਿੰਗ ਦ ਰਿਟਰੀਟ ਸਮਾਰੋਹ ਦੌਰਾਨ ਗੂੰਜੇ ‘ਮਾਂ ਤੁਝੇ ਸਲਾਮ’ ਅਤੇ ‘ਜੈ ਹੋ’; ਅਟਾਰੀ – ਵਾਹਗਾ ਬਾਰਡਰ ‘ਤੇ ਏ.ਆਰ. ਰਹਿਮਾਨ ਨੇ ਬੰਨ੍ਹਿਆ ਸਮਾਂ
by Ashkeradioby Ashkeradioਅੰਮ੍ਰਿਤਸਰ : ਅਟਾਰੀ – ਵਾਹਗਾ ਸਰਹੱਦ ਸਥਿਤ ਜੇਸੀਪੀ ਸਟੇਡੀਅਮ ਵਿੱਚ ਐਤਵਾਰ ਸ਼ਾਮ ਦੇਸ਼ ਭਗਤੀ ਅਤੇ ਭਾਵਨਾਵਾਂ ਦਾ ਅਨੋਖਾ ਸੰਗਮ ਦੇਖਣ ਨੂੰ ਮਿਲਿਆ। ਭਾਰਤ-ਪਾਕਿਸਤਾਨ ਸਰਹੱਦ ‘ਤੇ ਆਯੋਜਿਤ ਬੀਟਿੰਗ ਦ ਰਿਟਰੀਟ ਸਮਾਰੋਹ …
-
Culture
ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ
by Ashkeradioby Ashkeradioਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉਹ ਕੇਂਦਰੀ …
-
Culture
ਕੈਨੇਡਾ ਜਾਣ ਵਾਲੇ ਭਾਰਤੀਆਂ ਲਈ ਵੱਡਾ ਅਪਡੇਟ, ਸਟਡੀ ਤੇ ਵਰਕ ਪਰਮਿਟ ਪ੍ਰੋਸੈਸਿੰਗ ‘ਚ ਬਦਲਾਅ
by Ashkeradioby Ashkeradioਟੋਰਾਂਟੋ: ਜੇ ਤੁਸੀਂ ਪੜ੍ਹਾਈ ਜਾਂ ਨੌਕਰੀ ਲਈ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਸਟਡੀ ਜਾਂ ਵਰਕ ਪਰਮਿਟ ਕਿੰਨੇ ਸਮੇਂ ਵਿੱਚ …
-
Culture
ਜੰਤਰ-ਮੰਤਰ ‘ਤੇ ਰੋਸ-ਪ੍ਰਦਰਸ਼ਨ: ਕਾਕਰੋਚ ਜਨਤਾ ਪਾਰਟੀ ਦੇ ਫਾਊਂਡਰ ਅਭਿਜੀਤ ਦੀਪਕੇ ਪਹੁੰਚੇ ਦਿੱਲੀ; ਹਾਈ ਅਲਰਟ ‘ਤੇ ਪੁਲਿਸ
by Ashkeradioby Ashkeradioਨਵੀ ਦਿੱਲੀ : ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਅਮਰੀਕਾ ਤੋਂ ਦਿੱਲੀ ਪਹੁੰਚ ਚੁੱਕੇ ਹਨ। ਇੱਕ ਦਿਨ ਪਹਿਲਾਂ ਅਮਰੀਕਾ ਤੋਂ ਉਡਾਣ ਭਰਨ ਵਾਲੇ ਦੀਪਕੇ ਅੱਜ ਜਦੋਂ ਦਿੱਲੀ ਦੇ ਇੰਦਰਾ …
-
Culture
“ਇਹ ਤਾਂ ਸਿਰਫ਼ ਸ਼ੁਰੂਆਤ ਹੈ”: ਦੀਪਕੇ ਦਾ ਵੱਡਾ ਦਾਅਵਾ, ਅੰਦੋਲਨ ਹੋਵੇਗਾ ਹੋਰ ਵੱਡਾ ਸਰਕਾਰ ਰਹੇ ਤਿਆਰ !
by Ashkeradioby Ashkeradioਨਵੀਂ ਦਿੱਲੀ: ਅਮਰੀਕਾ ਤੋਂ ਵਾਪਸ ਆਉਣ ਤੋਂ ਬਾਅਦ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਸ਼ਨੀਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ …
-
Culture
ਬਿਆਸ ਜਾ ਰਹੀ ਪਿਕਅੱਪ ਦੀ ਟਰਾਲੇ ਨਾਲ ਜ਼ਬਰਦਸਤ ਟੱਕਰ, 8 ਲੋਕਾਂ ਦੀ ਗਈ ਜਾਨ; ਕਈ ਗੰਭੀਰ ਜ਼ਖਮੀ
by Ashkeradioby Ashkeradioਫਾਜ਼ਿਲਕਾ : ਸ਼ਨੀਵਾਰ ਸਵੇਰੇ ਬਿਆਸ ਜਾ ਰਹੀ ਇਕ ਪਿਕਅੱਪ ਦੀ ਟਰਾਲੇ ਨਾਲ ਹੋਈ ਭਿਆਨਕ ਟੱਕਰ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 9 ਤੋਂ ਵੱਧ ਲੋਕ ਜ਼ਖਮੀ ਹੋ …
-
ਡੀਪਫੇਕਸ ‘ਤੇ ਲੱਗੇਗੀ ਲਗਾਮ ਅਤੇ ਬੱਚਿਆਂ ਦੇ ਡਾਟਾ ਦੀ ਸੁਰੱਖਿਆ ਹੋਵੇਗੀ ਯਕੀਨੀ ਟੋਰਾਂਟੋ (ਬਲਜਿੰਦਰ ਸੇਖਾ ) ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਮੰਤਰੀ ਐਵਨ ਸੋਲੋਮਨ …
-
Culture
ਨਾਈਜਰ ਦੇ ਰੇਗਿਸਤਾਨ ਵਿਚਾਲੇ ਖਰਾਬ ਹੋਇਆ ਟਰੱਕ, ਪਾਣੀ ਦੀ ਇੱਕ ਬੂੰਦ ਨੂੰ ਤਰਸਦੇ 50 ਲੋਕਾਂ ਦੀ ਮੌਤ, 2 ਦੀ ਇੰਝ ਬਚੀ ਜਾਨ
by Ashkeradioby Ashkeradioਕਈ ਵਾਰ ਜ਼ਿੰਦਗੀ ਅਤੇ ਮੌਤ ਵਿਚਕਾਰ ਫ਼ਰਕ ਸਿਰਫ਼ ਇੱਕ ਬੂੰਦ ਪਾਣੀ ਦਾ ਹੁੰਦਾ ਹੈ। ਸੋਚੋ, ਇੱਕ ਪਾਸੇ ਬੇਅੰਤ ਰੇਤ ਦਾ ਸਮੁੰਦਰ, ਦੂਜੇ ਪਾਸੇ 50 ਡਿਗਰੀ ਦੇ ਨੇੜ੍ਹੇ ਪਹੁੰਚਦਾ ਤਾਪਮਾਨ, ਤੇ …
-
Culture
ਮਨੀਪੁਰ ਵਿੱਚ ਸ਼ੱਕੀ ਅੱਤਵਾਦੀਆਂ ਨੇ ਘਰ ਵਿੱਚ ਸੁੱਤੇ ਤਿੰਨ ਲੋਕਾਂ ਦੀ ਕੀਤੀ ਹੱਤਿਆ, 7 ਘਰਾਂ ਨੂੰ ਲਗਾਈ ਅੱਗ
by Ashkeradioby Ashkeradioਇੰਫਾਲ: ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਦੇ ਲੋਇਬੋਲ ਖੁਲੇਨ ਪਿੰਡ ਵਿੱਚ ਸ਼ੁੱਕਰਵਾਰ ਨੂੰ ਸ਼ੱਕੀ ਅੱਤਵਾਦੀਆਂ ਦੇ ਹਮਲੇ ਵਿੱਚ ਤਿੰਨ ਲੋਕਾਂ ਦੀ ਮੌਤ ਅਤੇ ਸੱਤ ਘਰ ਸੜ ਕੇ ਸੁਆਹ ਹੋ ਗਏ ਹਨ। …