ਚੰਡੀਗੜ੍ਹ: ਜਗਰਾਉਂ ਨਗਰ ਕੌਂਸਲ ਦੇ 23 ਵਾਰਡਾਂ ਵਿੱਚ ਹੋਣ ਜਾ ਰਹੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਫਿਲਹਾਲ ਪਾਰਟੀ ਨੇ ਸਿਰਫ 17 …
Ashkeradio
-
-
ਸਸਕਾਟੂਨ: ਸਸਕਾਟੂਨ ਵਿੱਚ ਡਿਲੀਵਰੀ ਡਰਾਈਵਰਾਂ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਹਨਾਂ ਵਿੱਚ ਜ਼ਿਆਦਾਤਰ ਪੰਜਾਬੀ ਨੌਜਵਾਨ ਹਨ, ਜੋ ਕੰਮ ਦੀਆਂ ਮਾੜੀਆਂ ਸ਼ਰਤਾਂ ਅਤੇ ਤਨਖਾਹ ਵਿੱਚ ਕਟੌਤੀ ਦੇ ਖ਼ਿਲਾਫ਼ ਵਿਰੋਧ …
-
ਅਮਰੀਕਾ: ਨਿਊ ਮੈਕਸੀਕੋ ਰਾਜ ਵਿੱਚ ਇੱਕ ਛੋਟਾ ਮੈਡੀਕਲ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 4 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ …
-
ਮੋਹਾਲੀ : ਪੰਜਾਬ ਦੇ ਕਿਸਾਨ ਅੱਜ ਚੰਡੀਗੜ੍ਹ ਦੇ ਰਾਜਭਵਨ ਵੱਲ ਮਾਰਚ ਕਰਨ ਲਈ ਮੋਹਾਲੀ ਦੇ ਅੰਬ ਸਾਹਿਬ ਗੁਰਦੁਆਰੇ ਦੇ ਬਾਹਰ ਇਕੱਠੇ ਹੋਏ ਹਨ। ਉਹ ਕਰਜ਼ੇ ਦੀ ਹੱਦ ਵਧਾਉਣ ਅਤੇ MSP …
-
Culture
ਪੰਜਾਬ ‘ਚ ਪੈਟਰੋਲ ਪੰਪਾਂ ‘ਤੇ ਲੱਗੀਆਂ ਲਾਈਨਾਂ ਕਈ ਸ਼ਹਿਰਾਂ ‘ਚ ਤੇਲ 100 ਪਾਰ, ਹੋਰ ਹੋ ਸਕਦਾ ਵਾਧਾ!
by Ashkeradioby Ashkeradioਚੰਡੀਗੜ੍ਹ: ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਭਗ 3 ਰੁਪਏ ਪ੍ਰਤੀ ਲੀਟਰ ਦਾ ਵੱਡਾ ਵਾਧਾ ਹੋਇਆ ਹੈ, ਜਿਸ ਨਾਲ ਆਮ ਲੋਕਾਂ ਦੀ ਜੇਬ ‘ਤੇ ਸਿੱਧਾ ਅਸਰ ਪੈਣਾ ਸ਼ੁਰੂ …
-
Culture
ਲੁਧਿਆਣਾ ਵਾਸੀਆਂ ਦੀ ਮੰਗ ਹੋਈ ਪੂਰੀ! ਹਲਵਾਰਾ ਹਵਾਈ ਅੱਡੇ ‘ਤੇ ਪੁੱਜੀ ਪਹਿਲੀ ਫਲਾਈਟ; ਮੰਤਰੀ ਰਵਨੀਤ ਬਿੱਟੂ ਨੇ ਜਤਾਈ ਖੁਸ਼ੀ
by Ashkeradioby Ashkeradioਲੁਧਿਆਣਾ : ਅੰਤਰਰਾਸ਼ਟਰੀ ਏਅਰਪੋਰਟ ਹਲਵਾਰਾ ਵਿਖੇ ਅੱਜ ਸਵੇਰੇ ਦਿੱਲੀ ਤੋਂ ਪਹਿਲੀ ਫਲਾਈਟ ਪਹੁੰਚੀ। ਸਵੇਰੇ 7:05 ਵਜੇ ਹਲਵਾਰਾ ਏਅਰਪੋਰਟ ‘ਤੇ ਇਸ ਪਹਿਲੀ ਫਲਾਈਟ ਦੀ ਲੈਂਡਿੰਗ ਹੋਈ। ਏਅਰ ਇੰਡੀਆ ਦੀ ਇਸ ਪਹਿਲੀ …
-
ਸਟਾਰ ਨਿਊਜ਼:- EਨਟਾਰੀE ਵਿੱਚ ਇੱਕ ਸਾਬਕਾ ਕੈਨੇਡੀਅਨ Eਲੰਪਿਕ ਫਿਗਰ ਸਕੇਟਰ ਦੀ ਮੌਤ ਅਤੇ ਕਈ ਲੋਕਾਂ ਨੂੰ ਜ਼ਖਮੀ ਕਰਨ ਵਾਲੇ EਨਟਾਰੀE ਹਾਦਸੇ ਵਿੱਚ ਖਤਰਨਾਕ ਡਰਾਈਵਿੰਗ ਦੇ ਦੋਸ਼ਾਂ ਲਈ ਦੋਸ਼ੀ ਟਰੱਕ ਡਰਾਈਵਰ …
-
ਨਵੀਂ ਦਿੱਲੀ : ਓਮਾਨ ਦੇ ਤੱਟ ਦੇ ਨੇੜੇ ਭਾਰਤੀ ਝੰਡੇ ਵਾਲੇ ਇੱਕ ਵਪਾਰਕ ਜਹਾਜ਼ ‘ਤੇ ਹਮਲਾ ਹੋਇਆ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਜਹਾਜ਼ ਦੇ ਸਾਰੇ ਕਰੂ ਮੈਂਬਰ …
-
Culture
ਸੁਰੱਖਿਆ ਦੀ ਸਿਆਸੀ ਖੇਡ: ‘ਆਪ’ ਛੱਡ ਭਾਜਪਾ ‘ਚ ਗਏ ਹਰਭਜਨ ਸਿੰਘ ਦੀ ਸੁਰੱਖਿਆ ‘ਤੇ ਪੰਜਾਬ ਸਰਕਾਰ ਨੇ ਫੇਰਿਆ ਝਾੜੂ
by Ashkeradioby Ashkeradioਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰਾਜ ਸਭਾ ਮੈਂਬਰ ਅਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦੀ ਸੁਰੱਖਿਆ ਵਿੱਚ ਪੰਜਾਬ ਪੁਲੀਸ ਦੇ 23 ਮੁਲਾਜ਼ਮਾਂ ਦੀ ਤਾਇਨਾਤੀ ‘ਤੇ ਸਵਾਲ ਉਠਾਉਣ ਦੇ ਇੱਕ …
-
ਚੰਡੀਗੜ੍ਹ: ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਅਤੇ ਅਦਾਕਾਰ ਯੋਗਰਾਜ ਸਿੰਘ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਚੰਡੀਗੜ੍ਹ ਵਿੱਚ ਔਰਤਾਂ ਖ਼ਿਲਾਫ਼ ਇਤਰਾਜ਼ਯੋਗ ਅਤੇ ਅਪਮਾਨਜਨਕ ਭਾਸ਼ਾ ਦੇ ਦੋਸ਼ ਹੇਠ ਕੇਸ ਦਰਜ ਕੀਤਾ …