ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਹਿਰਦ ਯਤਨਾਂ ਸਦਕਾ ਸੂਬੇ ਵਿੱਚ ਬਾਸਮਤੀ ਲਈ ਆਹਲਾ ਦਰਜੇ ਦਾ ਕੇਂਦਰ (ਸੈਂਟਰ ਆਫ ਐਕਸੀਲੈਂਸ) ਬਣੇਗਾ ਜਿਸ ਨਾਲ ਸੂਬੇ ਵਿੱਚ ਫਸਲੀ ਵੰਨ-ਸੁਵੰਨਤਾ …
Ashkeradio
-
-
NEWS
ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਵਿੱਚ ਬਣੇਗਾ ਬਾਸਮਤੀ ਦਾ ‘ਸੈਂਟਰ ਆਫ਼ ਐਕਸੀਲੈਂਸ’: ਮੁੱਖ ਮੰਤਰੀ
by Ashkeradioby Ashkeradioਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਹਿਰਦ ਯਤਨਾਂ ਸਦਕਾ ਸੂਬੇ ਵਿੱਚ ਬਾਸਮਤੀ ਲਈ ਆਹਲਾ ਦਰਜੇ ਦਾ ਕੇਂਦਰ (ਸੈਂਟਰ ਆਫ ਐਕਸੀਲੈਂਸ) ਬਣੇਗਾ ਜਿਸ ਨਾਲ ਸੂਬੇ ਵਿੱਚ ਫਸਲੀ ਵੰਨ-ਸੁਵੰਨਤਾ …
-
NEWS
ਆਸਟ੍ਰੇਲੀਆ ਦੀ ਨਵੀਂ ਰਣਨੀਤੀ: ਅਗਲੇ 10 ਸਾਲਾਂ ਵਿੱਚ ਡਰੋਨ ਟੈਕਨੋਲੋਜੀ ‘ਤੇ $7 ਬਿਲੀਅਨ ਤੱਕ ਖਰਚ ਕਰਨ ਦੀ ਯੋਜਨਾ
by Ashkeradioby Ashkeradioਆਸਟ੍ਰੇਲੀਆ ਨੇ ਯੂਕਰੇਨ ਯੁੱਧ ਤੋਂ ਮਿਲੀਆਂ ਸਿੱਖਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਰੱਖਿਆ ਸਿਸਟਮ ਨੂੰ ਆਧੁਨਿਕ ਬਣਾਉਣ ਲਈ ਨਵੇਂ ਹਾਈ-ਟੈਕ ਡਰੋਨ ਅਤੇ ਐਂਟੀ-ਡਰੋਨ ਟੈਕਨੋਲੋਜੀ ਵਿੱਚ ਨਿਵੇਸ਼ ਸ਼ੁਰੂ ਕੀਤਾ ਹੈ। …
-
NEWS
1 ਟ੍ਰਿਲੀਅਨ ਤੋਂ ਵੱਧ ਦਾ ਨਿਵੇਸ਼ ਪਿਛਲੇ ਦਸ ਸਾਲ ਵਿੱਚ ਕੈਨੇਡਾ ਤੋਂ ਬਾਹਰ ਗਿਆ-ਰਿਪੋਰਟ
by Ashkeradioby Ashkeradioਸਟਾਰ ਨਿਊਜ਼:-ਅਪ੍ਰੈਲ ਮਹੀਨੇ ਵਿੱਚ ਆਰਬੀਸੀ ਥੌਟ ਲੀਡਰਸ਼ਿਪ ਵਲੋਂ ਜਾਰੀ ਕੀਤੀ ਇੱਕ ਰਿਪੋਰਟ ਅਨੁਸਾਰ 2015 ਅਤੇ 2024 ਦੇ ਵਿਚਕਾਰ $1 ਟ੍ਰਿਲੀਅਨ ਤੋਂ ਵੱਧ ਦਾ ਨਿਵੇਸ਼ ਕੈਨੇਡਾ ਤੋਂ ਬਾਹਰ ਗਿਆ ਹੈ, ਇਹ …
-
Culture
ਕੈਨੇਡਾ ਦੀ ਅਦਾਲਤ ਨੇ ਭਾਰਤੀ ਵਿਦਿਆਰਥੀ ਦੇ ਕਾਤਲ ਨੂੰ ਦਿਤੀ ਉਮਰਕੈਦ ਦੀ ਸਜ਼ਾ
by Ashkeradioby Ashkeradioਟੋਰਾਂਟੋ: ਭਾਰਤੀ ਵਿਦਿਆਰਥੀ ਕਾਰਤਿਕ ਵਾਸੁਦੇਵ ਦੇ ਕਤਲ ਮਾਮਲੇ ਵਿਚ ਦੋਸ਼ੀ ਰਿਚਰਡ ਐਡਵਿਨ ਨੂੰ ਟੋਰਾਂਟੋ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਲਗਭਗ ਚਾਰ ਸਾਲਾਂ ਦੀ ਲੰਬੀ …
-
ਸ਼ੁੱਕਰਵਾਰ ਰਾਤ 8 ਵਜੇ ਤੋਂ 8:15 ਤੱਕ ਕੀਤੀ ਜਾਵੇਗੀ ਬਲੈਕਆਊਟ ਮੌਕ ਡ੍ਰਿੱਲ ਪੰਜਾਬ ਭਰ ਵਿਚ 24 ਅਪ੍ਰੈਲ ਯਾਨੀ ਸ਼ੁੱਕਰਵਾਰ ਨੂੰ ਬਲੈਕਆਊਟ ਹੋਵੇਗਾ। ਰਾਤ 8.00 ਵਜੇ ਤੋਂ 8:15 ਵਜੇ ਤੱਕ ਇਹ …
-
ਅਮਰੀਕਾ :ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੇ ਨਾਲ ਜੰਗਬੰਦੀ ਨੂੰ ਅੱਗੇ ਵਧਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਇਹ ਕਦਮ ਮੌਜੂਦਾ ਜੰਗਬੰਦੀ ਦੇ ਖਤਮ ਹੋਣ ਤੋਂ ਕੁਝ ਘੰਟੇ ਪਹਿਲਾਂ …
-
Culture
ਪਹਿਲਗਾਮ ਹਮਲੇ ਦੇ ਇੱਕ ਸਾਲ ਪੂਰੇ ਹੋਣ ‘ਤੇ PM ਮੋਦੀ ਸਾਂਝੀ ਕੀਤੀ ਭਾਵੁਕ ਪੋਸਟ
by Ashkeradioby Ashkeradioਨਵੀ ਦਿੱਲੀ : ਅੱਜ ਪਹਿਲਗਾਮ ਅੱਤਵਾਦੀ ਹਮਲੇ ਨੂੰ ਇੱਕ ਸਾਲ ਹੋ ਗਿਆ ਹੈ। 22 ਅਪ੍ਰੈਲ 2025 ਦੇ ਦਿਨ ਅੱਤਵਾਦੀਆਂ ਨੇ ਬੈਸਰਨ ਘਾਟੀ ਵਿੱਚ ਘੁੰਮਣ ਆਏ ਸੈਲਾਨੀਆਂ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ …
-
Culture
ਕੈਨੇਡਾ ‘ਚ ਪੰਜਾਬੀ ਡਰਾਈਵਰ ਨੇ ਮਾਂ-ਪੁੱਤਰ ਨੂੰ ਦਰੜਿਆ: ਹਾਦਸੇ ਮਗਰੋਂ ਭੱਜਿਆ ਪੰਜਾਬ, ਵਾਪਸੀ ‘ਤੇ ਪੁਲਿਸ ਨੇ ਕੀਤਾ ਗ੍ਰਿਫਤਾਰ
by Ashkeradioby Ashkeradioਕੈਨੇਡੀਅਨ ਨਾਗਰਿਕ ਅਤੇ ਪੰਜਾਬੀ ਮੂਲ ਦਾ ਡ੍ਰਾਈਵਰ ਬਲਜੀਤ ਸਿੰਘ (29) ਨੇ ਲਾਪਰਵਾਹੀ ਨਾਲ ਆਪਣਾ ਟਰੱਕ ਚਲਾਇਆ ਅਤੇ ਇੱਕ ਕੈਨੇਡੀਅਨ ਮਾਂ ਅਤੇ ਪੁੱਤਰ ਨੂੰ ਕੁਚਲ ਦਿੱਤਾ। ਮਹਿਲਾ ਅਤੇ ਉਸਦੇ ਪੁੱਤਰ ਦੀ …
-
Culture
ਤਹਿਰਾਨ ਦੀਆਂ ਸੜਕਾਂ ‘ਤੇ ਮਿਜ਼ਾਈਲਾਂ ਨਾਲ ਵੱਡਾ ਸ਼ਕਤੀ ਪ੍ਰਦਰਸ਼ਨ, ਅਮਰੀਕਾ ਇਜ਼ਰਾਇਲ ਨੂੰ ਸਿੱਧਾ ਸੰਦੇਸ਼
by Ashkeradioby Ashkeradioਤਹਿਰਾਨ : ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ 21 ਅਪ੍ਰੈਲ ਦੀ ਦੇਰ ਰਾਤ ਇਕ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ ਜੋ ਆਮ ਨਹੀਂ ਸੀ। ਹਜ਼ਾਰਾਂ-ਲੱਖਾਂ ਲੋਕ ਸੜਕਾਂ ਅਤੇ ਮੁੱਖ ਚੌਰਾਹਿਆਂ ‘ਤੇ ਇਕੱਠੇ …